ਅੱਪਡੇਟ ਵੇਰਵਾ

3950-chandler.jpg
ਦੁਆਰਾ ਪੋਸਟ ਕੀਤਾ PAU, Ludhiana
2021-01-14 16:41:36

PAU, ਲੁਧਿਆਣਾ ਵੱਲੋਂ ਸਟ੍ਰਾਬੇਰੀ ਦੀ ਨਵੀਂ ਕਿਸਮ

ਚੈਂਡਲਰ- ਇਹ ਦਰਮਿਆਨੀ ਪੱਕਣ ਵਾਲੀ ਕਿਸਮ ਹੈ।

ਰੰਗ- ਗੂੜਾ ਲਾਲ

ਔਸਤਨ ਭਾਰ- 17.2 ਗ੍ਰਾਮ

ਮਿਠਾਸ- 8.7%

ਤੇਜਾਬੀ ਮਾਦਾ- 0.83%

ਮਿਠਾਸ ਅਤੇ ਤੇਜਾਬੀ ਮਾਦੇ ਦਾ ਅਨੁਪਾਤ- 10.48

ਔਸਤਨ ਝਾੜ- 260 ਗ੍ਰਾਮ

ਪੱਕਣ ਦਾ ਸਮਾਂ- ਫਰਵਰੀ ਦੇ ਪਹਿਲੇ ਹਫਤੇ ਤੋਂ ਅਪ੍ਰੈਲ ਦੇ ਪਹਿਲੇ ਹਫਤੇ