ਅੱਪਡੇਟ ਵੇਰਵਾ

5744-mirch01.jpg
ਦੁਆਰਾ ਪੋਸਟ ਕੀਤਾ PAU, Ludhiana
2021-01-14 16:10:52

PAU, ਲੁਧਿਆਣਾ ਵੱਲੋਂ ਮਿਰਚ ਦੀ ਨਵੀਂ ਕਿਸਮ

ਸੀ ਐੱਚ 52- ਇਹ ਮਿਰਚ ਦੀ ਇੱਕ ਦੋਗਲੀ ਕਿਸਮ ਹੈ।

ਫਲ- 9.8 ਸੈਂਟੀਮੀਟਰ ਲੰਬੇ, ਪਤਲੀ ਛਿੱਲੜ ਵਾਲੇ, ਗੂੜੇ ਹਰੇ ਰੰਗ ਦੇ

ਪੱਕਣ ਤੇ ਰੰਗ- ਗੂੜ੍ਹਾ ਲਾਲ

ਕੁੱੜਤਣ ਤੱਤ- 0.9%

ਸੁੱਕਾ ਮਾਦਾ- 25%

ਝਾੜ- 106 ਕੁਇੰਟਲ ਪ੍ਰਤੀ ਏਕੜ

ਇਹ ਕਿਸਮ ਠੂਠੀ ਰੋਗ, ਜੜ੍ਹ ਗੰਢ ਨੀਮਾਟੋਡ ਅਤੇ ਫਲ ਗਲਣਾ ਆਦਿ ਬਿਮਾਰੀਆਂ ਦਾ ਦਰਮਿਆਨਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ। ਇਹ ਦੋਗਲੀ ਕਿਸਮ ਸੁਰੰਗਾਂ ਵਿਚ ਕਾਸ਼ਤ ਕਰਨ ਲਈ ਢੁੱਕਵੀਂ ਹੈ।