ਅੱਪਡੇਟ ਵੇਰਵਾ

8504-moongu.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-03-05 14:27:55

PAU, ਲੁਧਿਆਣਾ ਵੱਲੋਂ ਮੂੰਗੀ ਦੀ ਨਵੀਂ ਕਿਸਮ

ਮੂੰਗੀ

ਐੱਮ ਐੱਲ 1808 ਮੂੰਗੀ: ਇਸ ਦੀ ਹਰੇਕ ਫਲੀ ਵਿੱਚ ਤਕਰੀਬਨ 11-12 ਦਾਣੇ ਹੁੰਦੇ ਹਨ। ਇਹ ਮੂੰਗੀ ਦੇ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਕਿਸਮ ਤਕਰੀਬਨ 71 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ, ਮੋਟੇ ਅਤੇ ਹਰੇ ਚਮਕੀਲੇ ਹੁੰਦੇ ਹਨ ਅਤੇ ਦਾਲ ਸਵਾਦ ਬਣਦੀ ਹੈ। ਇਸ ਕਿਸਮ ਦਾ ਝਾੜ 4.8 ਕੁੁਇੰਟਲ ਪ੍ਰਤੀ ਏਕੜ ਹੈ।