ਅੱਪਡੇਟ ਵੇਰਵਾ

4418-pdf_pic.jpeg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-06-04 12:30:28

PAU, ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਮੱਕੀ ਦੀ ਨਵੀਂ ਕਿਸਮ

ਮੱਕੀ ਦਾ ਨਵਾਂ ਹਾਈਬਰਿਡ- ਪੀ ਐਮ ਐਚ 13

ਸ਼ਿਫ਼ਾਰਸ਼ ਖੇਤਰ- ਪੰਜਾਬ ਦੇ ਸੇਂਜੂ ਇਲਾਕੇ

ਬਿਜਾਈ ਦਾ ਸਮਾਂ- ਅਖੀਰ ਮਈ ਤੋਂ ਸਾਰਾ ਜੂਨ

ਬੀਜ ਦੀ ਮਾਤਰਾ- 10 ਕਿਲੋ ਪ੍ਰਤੀ ਏਕੜ

ਖਾਦਾਂ (ਪ੍ਰਤੀ ਏਕੜ)- ਨਾਈਟ੍ਰੋਜਨ– 50 ਕਿਲੋ, ਫਾਸਫੋਰਸ- 24 ਕਿਲੋ ਅਤੇ ਪੋਟਾਸ਼- 12 ਕਿਲੋ (ਲੋੜ ਅਨੁਸਾਰ)

ਪੱਕਣ ਲਈ ਸਮਾਂ- 97 ਦਿਨ

ਔਸਤਨ ਝਾੜ- 24.0 ਕੁਇੰਟਲ ਪ੍ਰਤੀ ਏਕੜ

ਦਾਣਿਆਂ ਦਾ ਰੰਗ- ਹਲਕੇ ਸੰਤਰੀ

ਇਹ ਕਿਸਮ ਪੱਤਾ ਝੁਲਸ ਰੋਗ ,ਚਾਰਕੋਲ ਰੋਟ ਅਤੇ ਮੱੱਕੀ ਦੇ ਤਣੇ ਦੇ ਗੜੂੰਆਂ ਤੋਂ ਟਾਕਰਾ ਕਰਨ ਦੀ ਦਰਮਿਆਨੀ ਸਮਰੱੱਥਾ ਰੱਖਦੀ ਹੈ।