ਅੱਪਡੇਟ ਵੇਰਵਾ

4267-Wheat.jpg
ਦੁਆਰਾ ਪੋਸਟ ਕੀਤਾ भारतीय कृषि अनुसंधान परिषद
2023-05-25 12:51:14

IIWBR ਦੁਆਰਾ ਵਿਕਸਿਤ ਕਣਕ ਦੀ ਨਵੀਂ ਕਿਸਮ

ਕਣਕ ਦੀ ਨਵੀਂ ਕਿਸਮ ਕਰਨ ਵੈਦੇਹੀ (DBW 370) ਨੂੰ ICAR-Indian Institute of Wheat & Barley Research Karnal ਦੁਆਰਾ ਵਿਕਸਿਤ ਕੀਤਾ ਗਿਆ ਹੈ।

ਮੁੱਖ ਵਿਸ਼ੇਸ਼ਤਾਵਾਂ:

  • ਇਸ ਕਿਸਮ ਦੀ ਸਿਫਾਰਿਸ਼ ਸਿੰਚਾਈ ਵਾਲੀ ਅਗੇਤੀ ਬਿਜਾਈ ਵਾਲੇ ਖੇਤਰਾਂ ਜਿਵੇਂ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰਾਂਚਲ ਦੇ ਕੁੱਝ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ।

  • ਇਸਦੀ ਔਸਤਨ ਉਪਜ 74.9 ਕੁਇੰਟਲ/ਹੈਕਟੇਅਰ ਹੈ।

  • ਇਸ ਕਿਸਮ ਦਾ ਰੋਟੀ ਬਣਾਉਣ ਲਈ ਗੁਣਵੱਤਾ ਸਕੋਰ (8.3/10) ਚੰਗਾ ਹੈ।

  • ਇਸ ਵਿੱਚ ਪ੍ਰੋਟੀਨ ਦੀ ਮਾਤਰਾ (12%) ਜ਼ਿਆਦਾ ਹੈ।