ਅੱਪਡੇਟ ਵੇਰਵਾ

6537-photo-1593750439808-958d28558592.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-06-30 19:12:45

GADVASU ਵਿਖੇ ਬੱਕਰੇ , ਬੱਕਰੀਆਂ ਦੀ ਨਿਲਾਮੀ

20 ਬਕਰੇ ਅਤੇ 34 ਬਕਰੀਆਂ, ਬਕਰੀ ਫਾਰਮ, ਗੁਰੂ ਅੰਗਦੇ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 07.07.2022 ਨੂੰ ਸਵੇਰੇ 10 ਵਜੇ ਨਿਲਾਮ ਕੀਤੇ ਜਾਣਗੇ। ਵੱਧ ਤੋਂ ਵੱਧ ਬੋਲੀ ਦੇਣ ਵਾਲੇ ਨੂੰ ਪੂਰੀ ਰਕਮ ਨਿਲਾਮੀ ਖਤਮ ਹੋਏ ਤੋਂ ਬਾਅਦ ਤੁਰੰਤ ਜਮਾਂ ਕਰਵਾਉਣੀ ਪਵੇਗੀ। ਜੇਕਰ 07.07.2022 ਨੂੰ ਸਰਕਾਰੀ ਛੁੱਟੀ ਹੋ ਜਾਵੇ ਤਾਂ ਉਪਰੋਕਤ ਬੋਲੀ ਅਗਲੇ ਕੰਮ ਵਾਲੇ ਦਿਨ ਹੋਵੇਗੀ ਅਤੇ ਇਸਦਾ ਕੋਈ ਵੱਖਰਾ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ। ਜਾਨਵਰਾਂ ਦੀ ਗਿਣਤੀ ਮੌਕੇ ਤੇ ਵਧ ਜਾਂ ਘੱਟ ਸਕਦੀ ਹੈ।
ਨਿਲਾਮੀ ਦੀਆਂ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ ਅਤੇ ਕਮੇਟੀ ਦਾ ਫ਼ੈਸਲਾ ਅੰਤਿਮ ਹੋਵੇਗਾ।