ਅੱਪਡੇਟ ਵੇਰਵਾ

1235-11632478735-avatar.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ,ਲੁਧਿਆਣਾ
2022-06-21 12:36:39

GADVASU ਲੁਧਿਆਣਾ ਵਿੱਚ ਸੂਰਾਂ ਲਈ ਮਿਨਰਲ ਮਿਕਸਚਰ ਉਪਲੱਬਧ

ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ,ਲੁਧਿਆਣਾ ਵੱਲੋ ਤਿਆਰ ਸੂਰਾਂ ਲਈ ਧਾਤਾਂ ਦਾ ਚੂਰਾ GADVASU ਲੁਧਿਆਣਾ ਦੇ ਕਿਸਾਨ ਸੂਚਨਾ ਕੇਂਦਰ ਤੋਂ ਮਿਲ ਰਿਹਾ ਹੈ , ਜਿਸਦੀ ਕੀਮਤ 900 ਰੁਪਏ ਪ੍ਰਤੀ 10 ਕਿਲੋ ਹੈ , ਚਾਹਵਾਨ ਕਿਸਾਨ ਸੋਮਵਾਰ ਤੋਂ ਸ਼ੁਕਰਵਾਰ GADVASU ਲੁਧਿਆਣਾ ਪਹੁੰਚ ਕੇ ਇਹ ਖਰੀਦ ਸਕਦੇ ਹਨ , ਵਧੇਰੇ ਜਾਣਕਾਰੀ ਲਈ 0161-2414026 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।