ਅੱਪਡੇਟ ਵੇਰਵਾ

4675-GADVASU.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-05-13 21:10:32

GADVASU ਲੁਧਿਆਣਾ ਵਿਚ ਵਧੀਆ ਨਸਲ ਦੇ ਸੀਮਨ ਉਪਲੱਬਧ ਹਨ

ਕਿਸਾਨ ਵੀਰੋ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਈਂਸ ਯੂਨੀਵਰਸਿਟੀ ਲੁਧਿਆਣਾ ਵਿੱਚ ਮੱਝਾਂ ਲਈ ਮੁਰ੍ਹਾ ਅਤੇ ਨੀਲੀ ਰਾਵੀ ਨਸਲ ਦੇ ਸੀਮਨ ਅਤੇ ਗਾਵਾਂ ਲਈ ਸਾਹੀਵਾਲ, ਐਚ ਐੱਫ ਕ੍ਰੋਸ ਨਸਲ ਦੇ ਸੀਮਨ ਉਪਲੱਬਧ ਹਨ, ਕਿਸਾਨ ਵੀਰ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਤੋਂ ਪਹਿਲਾ ਪਹਿਲਾ GADVASU ਦੇ ਡੇਅਰੀ ਫਾਰਮ  ਵਿੱਚ ਜਾ ਕੇ ਸੀਮਨ ਖਰੀਦ ਸਕਦੇ ਹੋ,ਤੁਸੀ ਸ਼ਨੀਵਾਰ, ਐਤਵਾਰ ਜਾਂ ਕਿਸੇ ਵੀ ਸਰਕਾਰੀ ਛੁੱਟੀ ਤੇ ਸੀਮਨ ਖਰੀਦਣ ਨਾ ਜਾਓ ਬਾਕੀ
ਇਹਨਾਂ ਦਾ ਰੇਟ ਸੀਮਨ ਦੇ ਰਿਕਾਰਡ ਦੇ ਹਿਸਾਬ ਨਾਲ ਅਲੱਗ ਅਲੱਗ ਹੋਵੇਗਾ I