ਅੱਪਡੇਟ ਵੇਰਵਾ

8468-305766521_1435554593623862_639348966626179065_n.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-09-22 21:09:19

GADVASU ਮੇਲੇ ਵਿੱਚ ਪਸ਼ੂ ਫੀਡ ਸਪਲੀਮੈਂਟ ਉਪਲੱਬਧ

23 ਅਤੇ 24 ਸਤੰਬਰ ਨੂੰ ਪਸ਼ੂ ਪਾਲਣ ਮੇਲੇ, ਗਡਵਾਸੂ ਲੁਧਿਆਣਾ  ਵਿੱਚ ਆਉਣ ਵਾਲੇ ਸਾਰੇ ਪਸ਼ੂ ਪਾਲਕਾਂ ਲਈ ਯੂਨੀਵਰਸਿਟੀ ਵਿੱਚ ਮਿਨਰਲ ਮਿਕਸਚਰ, ਮਿਨਰਲ ਇੱਟ ਅਤੇ ਚੁੰਬਕ ਉਪਲੱਬਧ ਹਨ। ਤੁਸੀਂ ਮੇਲੇ ਵਿੱਚ ਜਾ ਕੇ ਆਪਣੇ ਪਸ਼ੂਆਂ ਲਈ ਬਹੁਤ ਹੀ ਵਾਜਬ ਕੀਮਤਾਂ 'ਤੇ ਇਹ ਫੀਡ ਸਪਲੀਮੈਂਟ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ  93169 04933 ਨੰਬਰ ਤੇ ਸੰਪਰਕ ਕਰੋ