ਮਾਹਰ ਸਲਾਹਕਾਰ ਵੇਰਵਾ

idea99animals.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-22 13:23:02

Vaccination for animals to protect from diseases

ਪਸ਼ੂਆਂ ਨੂੰ ਗਲਘੋਟੂ ਅਤੇ ਲੰਗੜੇ ਬੁਖਾਰ ਲਈ ਟੀਕਾਕਰਨ ਕਰਵਾਣਾ ਚਾਹੀਦਾ ਹੈ ਤਾਂਕਿ ਇਹਨਾਂ ਰੋਗਾਂ ਦੀ ਰੋਕਥਾਮ ਕੀਤੀ ਜਾ ਸਕੇ ਪਰੰਤੂ ਟੀਕਾਕਰਨ ਦਾ ਉਚਿੱਤ ਰਿਕਾਰਡ ਰੱਖਣਾ ਜ਼ਰੂਰੀ ਹੈ।

  • ਗਰਮੀ ਦੇ ਦਿਨਾਂ ਵਿੱਚ ਪਸ਼ੂਆਂ ਨੂੰ ਸ਼ੈੱਡ ਦੇ ਅੰਦਰ ਰੱਖਣਾ ਚਾਹੀਦਾ ਹੈ ਅਤੇ ਦਿਨ ਵਿੱਚ 3 ਤੋਂ 4 ਵਾਰ ਤਾਜ਼ੇ ਪਾਣੀ ਨਾਲ ਨਵਾਉਣਾ ਚਾਹੀਦਾ ਹੈ।

  • ਜੇਕਰ ਪਸ਼ੂ ਜ਼ਿਆਦਾ ਗਰਮੀ ਨੂੰ ਸਹਿਣ ਨਾ ਕਰ ਸਕੇ ਤਾਂ ਉਸਦੇ ਸਰੀਰ ਉਪਰ ਠੰਡਾ ਪਾਣੀ ਪਾਉਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।