ਮਾਹਰ ਸਲਾਹਕਾਰ ਵੇਰਵਾ

idea99p.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-11-04 14:55:20

To control Loose smut of Wheat

ਕਣਕ ਦੀ ਫ਼ਸਲ ਵਿਚ ਸਿੱਟੇ ਅਤੇ ਪੱਤਿਆਂ ਦੀ ਕਾਂਗਿਆਰੀ ਬਿਮਾਰੀ ਦੀ ਰੋਕਥਾਮ ਲਈ ਕਣਕ ਦੇ ਬੀਜ ਨੂੰ ਉੱਲੀਨਾਸ਼ਕ ਜਿਵੇ ਟੈਬੂਕੋਨਾਜ਼ੋਲ 6 ਐਫ ਐਸ 13ਮਿ.ਲਿ. ਨੂੰ 400 ਮਿ.ਲਿ. ਪਾਣੀ ਜਾ ਕਾਰਬੋਕਿਸਨ +ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ 75 ਡਬਲਯੂ ਐਸ 120 ਗ੍ਰਾਮ ਪ੍ਰਤੀ 40 ਕਿਲੋ ਗ੍ਰਾਮ ਨਾਲ ਬੀਜ ਸੋਧ ਕੇ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।