ਮਾਹਰ ਸਲਾਹਕਾਰ ਵੇਰਵਾ

idea99ph.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-22 14:08:24

Symptoms and Control of Brown Planthopper in Paddy Crop

  • ਨੁਕਸਾਨ - ਟਿੱਡਿਆਂ ਦੇ ਬੱਚੇ ਅਤੇ ਵੱਡੇ ਟਿੱਡੇ ਦ ਬੂਟੇ ਦਾ ਰਸ ਚੂਸਦੇ ਹਨ।
  • ਲੱਛਣ- ਫ਼ਸਲ ਧੌੜੀਆਂ ਵਿੱਚ ਸੁੱਕ ਜਾਂਦੀ ਹੈ।
  • ਰੋਕਥਾਮ ਲਈ ਸਹੀ ਸਮਾਂ : ਟਿੱਡੇ ਦੀ ਗਿਣਤੀ 5 ਪ੍ਰਤੀ ਬੂਟਾ 
  • ਰੋਕਥਾਮ: 80 ਗ੍ਰਾਮ ਡਾਇਨੋਟੈਫੂਰਾਨ ਜਾਂ 120 ਗ੍ਰਾਮ ਪਾਈਮੈਟਰੋਜਿਨ