ਮਾਹਰ ਸਲਾਹਕਾਰ ਵੇਰਵਾ

idea99bajra.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-01 14:32:47

Sowing of Pearl Millet for fodder purpose

  • ਇਸਦੀ ਬਿਜਾਈ ਤੁਸੀਂ ਮਾਰਚ ਤੋਂ ਅਗਸਤ ਦੇ ਮਹੀਨੇ ਤੱਕ ਕਰ ਸਕਦੇ ਹੋ l
  • ਇਸਦੇ ਲਈ ਤੁਸੀ ਬਾਜਰੇ ਦੀ PCB 166, PCB165, PCB 164 ਅਤੇ FBC 16 ਦੀ ਬਿਜਾਈ ਕਰੋ।
  • ਇਹਨਾ ਦਾ ਔਸਤ ਝਾੜ 250-280 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
  • ਇਹ ਕਿਸਮਾਂ ਬਾਜਰੇ ਵਿਚ ਆਉਣ ਵਾਲ਼ੀਆਂ ਮੁੱਖ ਬਿਮਾਰੀਆਂ ਦਾ ਹਮਲਾ ਸਹਾਰ ਸਕਦੀਆਂ ਹਨ।