ਮਾਹਰ ਸਲਾਹਕਾਰ ਵੇਰਵਾ

idea99polyhouse.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-23 15:35:43

Prevention of soil-borne diseases in Polyhouse

ਪੌਲੀ ਜਾਂ ਨੈੱਟ ਹਾਊਸ ਵਿੱਚ ਜੜ੍ਹ-ਗੰਢ ਨੀਮਾਟੋਡ ਨਾਲ ਖੀਰੇ ਦੀ ਪ੍ਰਭਾਵਿਤ ਫਸਲ ਵਾਸਤੇ 4 ਕੁਇੰਟਲ ਸਰੋਂ ਦੀ ਖਲ ਅਤੇ 4 ਕੁਇੰਟਲ ਨਿੰਮ ਦੀ ਖਲ ਨੂੰ 1 ਟਨ ਰੂੜੀ ਦੀ ਖਾਦ ਵਿੱਚ ਮਿਲਾ ਕੇ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਖੀਰੇ ਦੀ ਬਿਜਾਈ ਤੋਂ 10 ਦਿਨ ਪਹਿਲਾਂ ਪਾਓ।