ਮਾਹਰ ਸਲਾਹਕਾਰ ਵੇਰਵਾ

idea99planthoppers.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-07-29 12:18:40

Preparation of Neem solution for preventing planthoppers in Paddy

  • ਨਿੰਮ ਦੇ ਦਰੱਖਤ ਦੇ 4.0 ਕਿਲੋਗ੍ਰਾਮ ਨਰਮ ਹਿੱਸਿਆਂ (ਹਰੇ ਪੱਤੇ, ਨਿਮੋਲੀਆਂ ਅਤੇ ਟਹਿਣੀਆਂ) ਨੂੰ 10 ਲੀਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ।
  • ਇਸ ਸਮੱਗਰੀ ਨੂੰ ਠੰਡਾ ਕਰਨ ਉਪਰੰਤ ਕਿਸੇ ਮਲਮਲ ਦੇ ਕੱਪੜੇ ਰਾਹੀਂ ਕੱਪੜ ਛਾਣ ਕਰੋ।
  • ਟਿੱਡਿਆਂ ਦੀ ਰੋਕਥਾਮ ਲਈ 4 ਲੀਟਰ ਘੋੇਲ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।