ਮਾਹਰ ਸਲਾਹਕਾਰ ਵੇਰਵਾ

idea99mushroom.jpg
ਦੁਆਰਾ ਪੋਸਟ ਕੀਤਾ ਸਾਬਕਾ ਉਪ ਡਾਇਰੈਕਟਰ ਬਾਗਬਾਨੀ, ਪਟਿਆਲਾ
ਪੰਜਾਬ
2023-08-02 11:53:23

Important information related to Mushroom Cultivation

  • ਪਰਾਲੀ ਵਾਲੀ ਖੁੰਬ ਦੇ ਪੁਰਾਣੇ ਬੈਂਡ ਕੱਢ ਕੇ ਨਵੀਂ ਬਿਜਾਈ ਕਰ ਦਿਉ।
  • ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ।
  • ਪੁਰਾਣੀ ਗਲੀ ਸੜੀ ਰੂੜੀ ਦੀ ਸੰਭਾਲ ਸਰਦ ਰੁੱਤ ਦੀਆਂ ਖੁੰਬਾਂ ਦੀ ਕੇਸਿੰਗ ਲਈ ਹੁਣ ਤੋਂ ਹੀ ਕਰ ਲਓ ਅਤੇ ਇਸ ਦਾ 2 ਫੁੱਟ ਉੱਚਾ ਢੇਰ ਲਾ ਦਿਉ।