ਮਾਹਰ ਸਲਾਹਕਾਰ ਵੇਰਵਾ

idea99aonla.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-28 15:09:46

Important information related to Aonla

  • ਆਵਲੇ ਦਾ ਨਸਲੀ ਵਾਧਾ ਜੂਨ ਤੋਂ ਸਤੰਬਰ ਤੱਕ ਪੈਚ ਬਡਾਇੰਗ ਰਾਹੀਂ ਕੀਤਾ ਜਾਂਦਾ ਹੈ।

  • ਜਨਵਰੀ-ਫਰਵਰੀ ਮਹੀਨੇ ਵਿੱਚ ਦੇਸੀ ਆਵਲੇ ਦੇ ਫ਼ਲ ਇਕੱਠੇ ਕਰਕੇ ਮਾਰਚ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਾਂ ਨੂੰ ਬੀਜ ਦੇਣਾ ਚਾਹੀਦਾ ਹੈ।