ਮਾਹਰ ਸਲਾਹਕਾਰ ਵੇਰਵਾ

idea99garlic.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-10-18 13:51:38

Important features of PG 18 variety of Garlic

  • ਇਸ ਕਿਸਮ ਦੇ ਬੂਟੇ ਤੋਂ ਨਾੜ ਨਹੀਂ ਨਿਕਲਦੇ। 
  • ਇਸਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ।
  • ਇਸ ਵਿੱਚ 26 ਤੁਰੀਆਂ/ਗੱਠੀਆਂ ਹੁੰਦੀਆਂ ਹਨ। 
  • ਝਾੜ: 51 ਕੁਇੰਟਲ ਪ੍ਰਤੀ ਏਕੜ