ਮਾਹਰ ਸਲਾਹਕਾਰ ਵੇਰਵਾ

idea99gr.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-10-20 15:07:03

Important features of PG 17 variety of Garlic

  • ਇਸ ਦੇ ਪੱਤੇ ਗੂੜ੍ਹੇ ਹਰੇ ਅਤੇ ਤੁਰੀਆਂ/ਗੱਠੀਆਂ ਚਿੱਟੀਆਂ ਹੁੰਦੀਆਂ ਹਨ। 
  • ਇੱਕ ਗੰਢੇ ਵਿੱਚ 25-30 ਤੁਰੀਆਂ/ਗੱਠੀਆਂ ਹੁੰਦੀਆਂ ਹਨ। 
  • ਪੱਕਣ ਲਈ ਸਮਾਂ: 165-170 ਦਿਨ
  • ਝਾੜ: 50 ਕੁਇੰਟਲ ਪ੍ਰਤੀ ਏਕੜ