ਮਾਹਰ ਸਲਾਹਕਾਰ ਵੇਰਵਾ

idea99gram.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-10-25 14:00:38

Important features of PDG 4 variety of Gram

  • ਇਸ ਕਿਸਮ ਦਾ ਔਸਤਨ ਝਾੜ 7.8 ਕੁਇੰਟਲ ਪ੍ਰਤੀ ਏਕੜ ਹੈ। 
  • ਇਸ ਕਿਸਮ ਨੂੰ ਪੱਕਣ ਲਈ ਲਗਭਗ 160 ਦਿਨ ਦਾ ਸਮਾਂ ਲਗਦਾ ਹੈ। 
  • ਇਹ ਕਿਸਮ ਉਖੇੜਾ, ਜੜ੍ਹਾਂ ਦਾਂ ਗਲਣਾ ਅਤੇ ਝੁਲਸ ਰੋਗ ਨੂੰ ਕਾਫ਼ੀ ਹੱਦ ਤੱਕ ਸਹਾਰਨਯੋਗ ਹੈ।