ਮਾਹਰ ਸਲਾਹਕਾਰ ਵੇਰਵਾ

idea99cotton.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-03 12:44:29

Fruit drop in Cotton crop

ਕਾਰਨ: ਖੁਰਾਕ ਦੀ ਕਮੀ ਅਤੇ ਮੌਸਮ

ਲੱਛਣ : ਫੁੱਲ ਗੁੱਡੀ ਦਾ ਝੜਨਾ

ਰੋਕਥਾਮ : 13:00:45 @ 2 kg ਦੇ 100 ਲੀਟਰ ਪਾਣੀ ਵਿਚ ਹਫਤੇ ਦੇ ਵਕਫੇ ਤੇ 3-4 ਛਿੜਕਾਅ।