ਮਾਹਰ ਸਲਾਹਕਾਰ ਵੇਰਵਾ

idea99gb_(1).jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-11-07 13:09:20

Features of PGSH 1707 variety of Gobhi Sarson

  • ਇਹ ਕਨੋਲਾ ਕੁਆਲਿਟੀ ਗੋਭੀ ਸਰ੍ਹੋਂ ਦੀ ਹਾਈਬ੍ਰਿਡ ਕਿਸਮ ਹੈ। 
  • ਇਸ ਦਾ ਔਸਤਨ ਝਾੜ੍ਹ 8.8 ਕੁਇੰਟਲ ਪ੍ਰਤੀ ਏਕੜ ਹੈ।
  • ਇਸ ਵਿੱਚ ਤੇਲ ਦੀ ਮਾਤਰਾ 41.0% ਹੈ। 
  • ਇਸ ਨੂੰ ਪੱਕਣ ਲਈ ਲਗਭਗ 162 ਦਿਨ ਦਾ ਸਮਾਂ ਲਗਦਾ ਹੈ।