ਮਾਹਰ ਸਲਾਹਕਾਰ ਵੇਰਵਾ

idea99idea99wheat_varieties.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-11-15 13:25:53

Features of PBW 660 variety of Wheat crop

  • ਇਸ ਕਿਸਮ ਦੇ ਦਾਣੇ ਮੋਟੇ, ਸ਼ਰਬਤੀ, ਸਖ਼ਤ ਅਤੇ ਚਮਕੀਲੇ ਹੁੰਦੇ ਹਨ। 
  • ਇਸ ਨੂੰ ਪੱਕਣ ਲਈ ਲਗਭਗ 162 ਦਿਨ ਦਾ ਸਮਾਂ ਲਗਦਾ ਹੈ।
  • ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ।