ਮਾਹਰ ਸਲਾਹਕਾਰ ਵੇਰਵਾ

idea99fruits.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-21 17:40:59

Expert advice for Horticulture crops

  • ਅਮਰੂਦਾਂ ਦੇ ਮੱਖੀ ਦੇ ਹਮਲੇ ਨਾਲ ਖ਼ਰਾਬ ਹੋਏ ਫ਼ਲਾਂ ਨੂੰ ਇਕੱਠਾ ਕਰਕੇ ਲਗਾਤਾਰ ਦਬਾਉਂਦੇ ਰਹੋ। 
  • ਇਹ ਸਮਾਂ ਫ਼ਲਦਾਰ ਬੂਟਿਆਂ ਖਾਸ ਕਰਕੇ ਨਿੰਬੂ ਜਾਤੀ ਦੇ ਬੂਟੇ, ਅਮਰੂਦ, ਅੰਬ, ਲੀਚੀ, ਬਿੱਲ, ਆਮਲਾ, ਜਾਮਣ ਆਦਿ ਦੇ ਬੂਟਿਆਂ ਦੀ ਲਵਾਈ ਲਈ ਬਹੁਤ ਹੀ ਢੁਕਵਾਂ ਹੈ। 
  • ਬਾਗਾਂ ਵਿੱਚੋਂ ਅਤੇ ਇਸਦੇ ਆਲੇ ਦੁਆਲਿਉਂ ਵੱਡੇ ਨਦੀਨ ਜਿਵੇਂ ਕਿ ਭੰਗ, ਕਾਂਗਰਸ ਘਾਹ ਆਦਿ ਨੂੰ ਪੁੱਟ ਦਿਉ ਕਿਉਂਕਿ ਬਰਸਾਤੀ ਮੌਸਮ ਵਿੱਚ ਇਹਨਾਂ ਨੂੰ ਜ਼ਮੀਨ ਵਿਚੋਂ ਪੁੱਟਣਾ ਬਹੁਤ ਸੁਖਾਲਾ ਹੁੰਦਾ ਹੈ।