ਮਾਹਰ ਸਲਾਹਕਾਰ ਵੇਰਵਾ

idea99c.jpg
ਦੁਆਰਾ ਪੋਸਟ ਕੀਤਾ ਭਾਰਤੀ ਖੇਤੀ ਖੋਜ ਪਰਿਸ਼ਦ (ICAR)
ਪੰਜਾਬ
2023-10-28 12:51:23

Ensuring pregnancy after impregnating animals

  • ਜਦੋਂ ਤੁਸੀਂ ਪਸ਼ੂ ਨੂੰ ਗੱਭਣ (ਟੀਕਾ ਭਰਵਾ ਕੇ ਜਾ ਕ੍ਰਾਸ ਕਰਵਾ ਕੇ) ਕਰਵਾਉਂਦੇ ਹੋ , ਤਾਂ ਉਸ ਤੋਂ ਬਾਅਦ 21 ਦਿਨਾਂ ਦੇ ਵਿੱਚ ਪਸ਼ੂ ਦੀ ਵਿਸ਼ੇਸ਼ ਜਾਂਚ ਕਰੋ।
  • ਜੇਕਰ ਪਸ਼ੂ ਪਾਣੀ ਜਾਂ ਹੀਟ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ ਹੈ, ਤਾਂ ਉਸਦਾ ਗਰਭਧਾਰਨ ਸਫਲ ਹੋ ਸਕਦਾ ਹੈ।
  • ਪਰ ਜੇਕਰ  21 ਦਿਨਾਂ ਬਾਅਦ ਹੀਟ ਦੇ ਕੋਈ ਸੰਕੇਤ ਦਿਖਾ ਰਿਹਾ ਹੈ, ਤਾਂ ਦੁਬਾਰਾ ਗੱਭਣ ਜ਼ਰੂਰ ਕਰਵਾਓ।
  • ਜੇਕਰ ਲਗਾਤਾਰ ਤਿੰਨ ਵਾਰ ਗੱਭਣ ਕਰਵਾਉਣ ਤੋਂ ਬਾਅਦ ਵੀ ਗਰਭ ਨਹੀਂ ਠਹਿਰ ਰਿਹਾ ਤਾਂ ਬੱਚੇਦਾਨੀ ਦੀ ਨਜ਼ਦੀਕੀ ਵੈਟਰਨਰੀ ਡਾਕਟਰ ਤੋਂ ਜਾਂਚ ਕਰਵਾਉ।
  • ਜੇ ਪਸ਼ੂ ਗੱਭਣ ਹੋਣ ਤੋਂ ਬਾਅਦ ਕਿਸੇ ਵੀ ਕਿਸਮ ਦੇ ਲੱਛਣ ਜਾਂ ਹੀਟ ਵਿੱਚ ਨਹੀਂ ਆਉਂਦਾ ਤਾਂ 3 ਮਹੀਨੇ ਬਾਅਦ ਡਾਕਟਰ ਤੋਂ ਗਰਭ ਦੀ ਜਾਂਚ ਜਰੂਰ ਕਰਵਾਉ ਤਾਂ ਜੋ ਹਰ ਤਰ੍ਹਾਂ ਦੀ ਸੰਭਾਵਨਾ ਨੂੰ ਦੂਰ ਕੀਤਾ ਜਾ ਸਕੇ।