ਮਾਹਰ ਸਲਾਹਕਾਰ ਵੇਰਵਾ

idea99MicrosoftTeams-image_(6).png
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-05 12:02:25

Disadvantages of feeding contaminated feed to animals

ਮੀਂਹ ਦੇ ਪਾਣੀ ਦੇ ਕਾਰਨ ਫੀਡ ਜਾਂ ਤੂੜੀ ਗਿੱਲੀ ਹੋ ਜਾਂਦੀ ਹੈ ਜਾਂ ਮੱਕੀ ਦੇ ਅਚਾਰ ਵਿੱਚ ਪਾਣੀ ਪੈ ਜਾਂਦਾ ਹੈ ਜਿਸ ਨਾਲ ਉੱਲੀ ਲੱਗ ਸਕਦੀ ਹੈ। 

  • ਜੇਕਰ ਪਸ਼ੂਆਂ ਨੂੰ ਇਹ ਉੱਲੀ ਵਾਲੀ ਫੀਡ/ਅਚਾਰ ਖਿਲਾਇਆ ਜਾਵੇ ਤਾਂ ਇਹ ਕੈਂਸਰ ਦਾ ਕਾਰਨ ਬਣ ਸਕਦੇ ਹਨ। 
  • ਉੱਲੀ ਦਾ ਜ਼ਹਿਰ ਦੁੱਧ ਵਿੱਚ ਵੀ ਆਉਦਾ ਹੈ ਜੋ ਕਿ ਦੁੱਧ ਪੀਣ ਵਾਲੇ ਵਿਅਕਤੀ ਦੀ ਸਿਹਤ ਲਈ ਹਾਨੀਕਰਕ ਹੈ। 
  • ਇਸ ਕਰਕੇ ਪਸ਼ੂ ਦੀ ਫੀਡ ਅਤੇ ਤੂੜੀ ਨੂੰ ਸੁੱਕੀ ਥਾਂ 'ਤੇ ਸਟੋਰ ਕਰੋ ਅਤੇ ਅਚਾਰ ਵਿੱਚ ਪਾਣੀ ਪੈਣ ਤੋਂ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।