ਮਾਹਰ ਸਲਾਹਕਾਰ ਵੇਰਵਾ

idea99Cucumber.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-12-12 17:06:09

Cucumber cultivation in tunnels

  • ਖੀਰੇ ਦੀ ਅਗੇਤੀ ਪੈਦਾਵਾਰ ਲੈਣ ਲਈ ਸੁਰੰਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। 
  • ਅਜਿਹਾ ਕਰਨ ਲਈ ਢਾਈ ਮੀਟਰ ਦੀਆਂ ਚੌੜ੍ਹੀਆਂ ਪੱਟੀਆਂ ਬਣਾ ਲਉ ਅਤੇ ਦਸੰਬਰ ਦੇ ਮਹੀਨੇ ਵਿਚ ਪੱਟੀਆਂ ਦੇ ਦੋਨੇ ਪਾਸੇ 45 ਸੈਂਟੀਮੀਟਰ ਦੇ ਫਾਸਲੇ ਤੇ ਖੀਰੇ ਦੇ ਬੀਜ ਲਗਾਉ। 
  • ਬਿਜਾਈ ਕਰਨ ਤੋਂ ਬਾਅਦ ਖੀਰੇ ਨੂੰ ਸੁਰੰਗਾਂ ਹੇਠ ਢੱਕ ਦਿਉ।