ਮਾਹਰ ਸਲਾਹਕਾਰ ਵੇਰਵਾ

idea99j.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-10-19 14:53:47

Benefits of feeding treated straw to animals

  • ਸੋਧੀ ਹੋਈ ਪਰਾਲੀ ਵਿੱਚ ਅਣਸੋਧੀ ਪਰਾਲੀ ਦੇ ਮੁਕਾਬਲੇ ਖ਼ੁਰਾਕੀ ਤੱਤ ਵੱਧ ਜਾਂਦੇ ਹਨ।
  • ਸੋਧੀ ਹੋਈ ਪਰਾਲੀ ਜ਼ਿਆਦਾ ਨਰਮ ਅਤੇ ਸਵਾਦੀ ਹੋ ਜਾਂਦੀ ਹੈ, ਜਿਸ ਕਰਕੇ ਪਸ਼ੂ ਦੀ ਪਰਾਲੀ ਖਾਣ ਦੀ ਸਮਰੱਥਾ ਵੱਧ ਜਾਂਦੀ ਹੈ।
  • ਖ਼ੁਰਾਕ ‘ਤੇ ਖਰਚਾ ਘੱਟ ਜਾਂਦਾ ਹੈ, ਕਿਉਂਕਿ ਸੋਧੀ ਹੋਈ ਪਰਾਲੀ ਤੋਂ ਪ੍ਰੋਟੀਨ ਮਿਲਣ ਲੱਗ ਜਾਂਦੀ ਹੈ, ਜਿਸ ਦੇ ਸਦਕਾ ਘੱਟ ਵੰਡ ਪਾ ਕੇ ਦੁੱਧ ਦੀ ਮਾਤਰਾ ਵਧਾਈ ਜਾ ਸਕਦੀ ਹੈ।
  • ਖੁੱਲੀ ਮਾਤਰਾ ਵਿੱਚ ਯੂਰੀਏ ਨਾਲ ਸੋਧੀ ਪਰਾਲੀ / ਤੂੜੀ+25 ਗ੍ਰਾਮ ਲੂਣ ਅਤੇ+50 ਗ੍ਰਾਮ ਧਾਤਾਂ ਦਾ ਚੂਰਾ + ਵਿਟਾਮਿਨ ਏ ਅਤੇ 2 ਕਿੱਲੋ ਹਰਾ ਚਾਰਾ ਪਾਉਣ ਨਾਲ ਫੰਡਰ ਪਸ਼ੂ ਦੀਆਂ ਮੁੱਢਲੀਆਂ ਖ਼ੁਰਾਕੀ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ।