Search FAQ
All FAQ List
Displaying 1-45 of 45 results.
| ID | Faq Title En | Faq Title Pb | Faq Title Hn | Added Date | Action |
|---|---|---|---|---|---|
| 10 | Will using Apni Kheti app cost in future? | ਕੀ ਭਵਿੱਖ ਵਿੱਚ ਆਪਣੀ ਖੇਤੀ ਐਪ ਦੀ ਵਰਤੋਂ ਕਰਨ ਲਈ ਪੈਸੇ ਦੇਣੇ ਪੈਣਗੇ? | क्या भविष्य में अपनी खेती ऐप का प्रयोग करने के लिए कोई पैसे देने पड़ेंगे ? | 0000-00-00 00:00:00 | - |
| 17 | Why should we trust on expert's answer? | ਸਾਨੂੰ ਮਾਹਿਰਾਂ ਦੇ ਜਵਾਬ 'ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ? | हमें माहिरों के जवाब पर भरोसा क्यों करना चाहिए ? | 0000-00-00 00:00:00 | - |
| 16 | Why Apni Kheti does not provide me the contact number of experts? | ਆਪਣੀ ਖੇਤੀ ਐਪ ਮੈਨੂੰ ਮਾਹਿਰਾਂ ਦਾ ਫੋਨ ਨੰਬਰ ਕਿਉਂ ਨਹੀਂ ਦਿੰਦੀ? | अपनी खेती ऐप मुझे माहिर का नंबर क्यों नहीं देती ? | 0000-00-00 00:00:00 | - |
| 26 | Who is working behind this app? | ਆਪਣੀ ਖੇਤੀ ਐਪ ਦੇ ਪਿੱਛੇ ਕੌਣ ਕੰਮ ਕਰ ਰਿਹਾ ਹੈ? | अपनी खेती ऐप के पीछे कौन काम कर रहा है ? | 0000-00-00 00:00:00 | - |
| 19 | Who is responsible if any loss occurs by following the expert's advice? | ਜੇ ਮਾਹਿਰ ਦੀ ਸਲਾਹ ਦੀ ਵਰਤੋਂ ਕਰਕੇ ਕੋਈ ਨੁਕਸਾਨ ਹੋਇਆ ਤਾਂ ਕੌਣ ਜ਼ਿੰਮੇਵਾਰ ਹੈ? | यदि माहिर की सलाह का प्रयोग करके कोई नुकसान हुआ तो कौन ज़िम्मेवार है ? | 0000-00-00 00:00:00 | - |
| 12 | Who can become an expert on Apni Kheti app? | ਆਪਣੀ ਖੇਤੀ ਐਪ ਵਿੱਚ ਕੌਣ ਮਾਹਿਰ ਬਣ ਸਕਦਾ ਹੈ? | अपनी खेती ऐप में कौन माहिर बन सकता है ? | 0000-00-00 00:00:00 | - |
| 11 | Who are the experts on the app? Are they from Government organizations or private sector? | ਐਪ ਦੇ ਮਾਹਿਰ ਕੌਣ ਹਨ? ਕੀ ਉਹ ਸਰਕਾਰੀ ਸੰਸਥਾਵਾਂ ਜਾਂ ਨਿੱਜੀ ਖੇਤਰ ਨਾਲ ਸੰਬੰਧਿਤ ਹਨ? | ऐप के माहिर कौन हैं, क्या वह सरकारी संस्थाओं या व्यक्तिगत क्षेत्र से संबंधित हैं ? | 0000-00-00 00:00:00 | - |
| 24 | Where to find the answer to my questions and list of question that I asked? | ਮੇਰੇ ਪ੍ਰਸ਼ਨਾਂ ਦੇ ਜਵਾਬ ਅਤੇ ਮੇਲੇ ਵੱਲੋਂ ਪੁੱਛੇ ਪ੍ਰਸ਼ਨ ਦੀ ਸੂਚੀ ਕਿੱਥੇ ਹੁੰਦੀ ਹੈ? | मेरे सवालों के जवाब और मेरे तरफ से पूछे गए सवालों की सूची कहाँ होती है ? | 0000-00-00 00:00:00 | - |
| 28 | What type of events are uploaded on the app? | ਐਪ 'ਤੇ ਕਿਸ ਤਰ੍ਹਾਂ ਦੇ ਇਵੇਂਟ ਅਪਲੋਡ ਕੀਤੇ ਜਾਂਦੇ ਹਨ? | ऐप पर किस तरह के इवेंट अपलोड किये जाते हैं ? | 0000-00-00 00:00:00 | - |
| 22 | What to do, if I haven't received the answer in 24 hours? | ਕੀ ਕਰਾਂ, ਜੇ ਮੈਨੂੰ 24 ਘੰਟਿਆਂ ਵਿੱਚ ਜਵਾਬ ਨਹੀਂ ਮਿਲਿਆ? | क्या करें, यदि मुझे 24 घंटों में जवाब नहीं मिला ? | 0000-00-00 00:00:00 | - |
| 34 | What is the source of content present on the website? | ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਦਾ ਸਰੋਤ ਕੀ ਹੈ? | वेबसाइट पर मौजूद जानकारी का स्रोत क्या है ? | 0000-00-00 00:00:00 | - |
| 38 | What is the reliability, that credits will be given or not? | ਕੀ ਭਰੋਸਾ ਹੈ ਕਿ ਉਹ ਕ੍ਰੈਡਿਟ ਦਿੱਤੇ ਜਾਣਗੇ ਜਾਂ ਨਹੀਂ? | क्या भरोसा है कि वह क्रेडिट दिए जाएंगे या नहीं ? | 0000-00-00 00:00:00 | - |
| 8 | What is the Motive behind the app? | ਆਪਣੀ ਖੇਤੀ ਐਪ ਦਾ ਮੁੱਖ ਮਨੋਰਥ ਕੀ ਹੈ? | अपनी खेती ऐप का मुख्य उद्देश्य क्या है ? | 2017-02-15 15:32:29 | - |
| 25 | What is the Link of Agricultural Universities with Apni Kheti? | ਆਪਣੀ ਖੇਤੀ ਨਾਲ ਖੇਤੀਬਾੜੀ ਯੂਨੀਵਰਸਿਟੀਆਂ ਦਾ ਲਿੰਕ ਕੀ ਹੈ? | अपनी खेती के साथ कृषि यूनिवर्सिटी का क्या लिंक है ? | 0000-00-00 00:00:00 | - |
| 45 | What is the cost for giving ad on Apni Kheti app? | ਆਪਣੀ ਖੇਤੀ ਐਪ 'ਤੇ ਐਡ ਦੇਣ ਲਈ ਕਿੰਨਾ ਖਰਚਾ ਆਵੇਗਾ? | अपनी खेती पर एड देने के लिए कितना खर्च आएगा ? | 0000-00-00 00:00:00 | - |
| 33 | What is the charges for farm story or videos? | ਫਾਰਮ ਦੀ ਕਹਾਣੀ ਜਾਂ ਵਿਡੀਓਜ਼ ਲਈ ਕੀ ਖਰਚਾ ਹੈ? | फार्म की कहानी या वीडियो के लिए क्या खर्च है ? | 0000-00-00 00:00:00 | - |
| 3 | What is Apnikheti App? | ਆਪਣੀ ਖੇਤੀ' ਐਪ ਕੀ ਹੈ? | अपनी खेती' एप क्या है? | 2020-03-25 10:34:27 | - |
| 30 | What are the sources of advisories? | ਖੇਤੀ ਸਲਾਹਾਂ ਦੇ ਸਰੋਤ ਕੀ ਹਨ? | खेती सलाह के स्रोत क्या हैं ? | 0000-00-00 00:00:00 | - |
| 9 | What are the other benefits that farmers get from this app? | ਹੋਰ ਕਿਹੜੇ ਲਾਭ ਹਨ ਜੋ ਕਿਸਾਨਾਂ ਨੂੰ ਇਸ ਐਪ ਤੋਂ ਮਿਲਦੇ ਹਨ? | अन्य कौन से लाभ हैं जो किसानों को इस ऐप से मिलते हैं ? | 2017-02-15 15:35:54 | - |
| 4 | What are the key features of Apni Kheti app? | ਆਪਣੀ ਖੇਤੀ ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ? | अपनी खेती ऐप की मुख्य विशेषताएं क्या हैं ? | 2017-02-15 15:14:25 | - |
| 27 | Weather Forecast is right or not on app? | ਮੌਸਮ ਦੀ ਜਾਣਕਾਰੀ ਐਪ 'ਤੇ ਸਹੀ ਹੈ ਜਾਂ ਨਹੀਂ? | मौसम की जानकारी ऐप पर सही है या नहीं ? | 0000-00-00 00:00:00 | - |
| 47 | Is Apni Kheti Buy & Sell also an Apni Kheti's App? | ਕੀ ਆਪਣੀ ਖੇਤੀ Buy & Sell ਖਰੀਦੋ ਅਤੇ ਵੇਚੋ ਵੀ ਆਪਣੀ ਖੇਤੀ ਦੀ ਹੀ ਐਪ ਹੈ? | क्या अपनी खेती खरीदें और बेचें (Buy & Sell) भी अपनी खेती की ऐप है ? | 0000-00-00 00:00:00 | - |
| 36 | If we get the app installed by others, what profit we will be given? | ਜੇ ਅਸੀਂ ਦੂਜਿਆਂ ਦੁਆਰਾ ਐਪ ਇੰਸਟਾਲ ਕਰਵਾਉਂਦੇ ਹਾਂ, ਤਾਂ ਸਾਨੂੰ ਕੀ ਲਾਭ ਮਿਲੇਗਾ? | यदि हम दूसरों के द्वारा ऐप इंसटाल करवाते हैं तो हमें क्या लाभ मिलेगा ? | 0000-00-00 00:00:00 | - |
| 39 | How will you send products to us? | ਤੁਸੀਂ ਸਾਨੂੰ ਤੋਹਫ਼ੇ ਕਿਵੇਂ ਭੇਜੋਗੇ? | आप हमें इनाम कैसे भेजेंगे ? | 0000-00-00 00:00:00 | - |
| 14 | How to become an expert on Apni Kheti app? | ਆਪਣੀ ਖੇਤੀ ਐਪ 'ਤੇ ਮਾਹਰ ਕਿਵੇਂ ਬਣ ਸਕਦੇ ਹਾਂ? | अपनी खेती ऐप पर माहिर कैसे बन सकते हैं ? | 0000-00-00 00:00:00 | - |
| 20 | How to ask a question on the App? | ਐਪ 'ਤੇ ਕੋਈ ਪ੍ਰਸ਼ਨ ਕਿਵੇਂ ਪੁੱਛਣਾ ਹੈ? | ऐप पर सवाल कैसे पूछना है ? | 0000-00-00 00:00:00 | - |
| 21 | How much time does it take to answer? | ਜਵਾਬ ਮਿਲਣ ਵਿੱਚ ਕਿੰਨਾ ਸਮਾਂ ਲਗਦਾ ਹੈ? | जवाब मिलने में कितना समय लगता है ? | 0000-00-00 00:00:00 | - |
| 35 | How much time and space does the app takes to install? | ਐਪ ਇੰਸਟਾਲ ਵਿੱਚ ਕਿੰਨਾ ਸਮਾਂ ਅਤੇ ਮੋਬਾਈਲ ਮੈਮੋਰੀ ਲੱਗਦੀ ਹੈ? | ऐप इनस्टॉल में कितना समय और मेमोरी लगती है ? | 0000-00-00 00:00:00 | - |
| 32 | How can we send our stories? | ਅਸੀਂ ਆਪਣੀਆਂ ਕਹਾਣੀਆਂ ਕਿਵੇਂ ਭੇਜ ਸਕਦੇ ਹਾਂ? | हम अपनी कहानियों को कैसे भेज सकते हैं ? | 0000-00-00 00:00:00 | - |
| 44 | How can we give our products’/company ad on the Apni Kheti app? | ਅਸੀਂ ਆਪਣੀ ਖੇਤੀ ਐਪ 'ਤੇ ਆਪਣੇ ਉਤਪਾਦਾਂ / ਕੰਪਨੀ ਦਾ ਵਿਗਿਆਪਨ ਕਿਵੇਂ ਦੇ ਸਕਦੇ ਹਾਂ? | हम अपनी खेती ऐप पर अपने उत्पाद/ कंपनी का विज्ञापन कैसे दे सकते हैं ? | 0000-00-00 00:00:00 | - |
| 5 | How Apni Kheti app is different from other agriculture platforms? | ਆਪਣੀ ਖੇਤੀ ਐਪ ਹੋਰ ਖੇਤੀਬਾੜੀ ਪਲੇਟਫਾਰਮਾਂ ਤੋਂ ਵੱਖਰਾ ਕਿਵੇਂ ਹੈ? | अपनी खेती ऐप अन्य कृषि प्लेटफॉर्मों से अलग कैसे है ? | 2017-02-15 15:17:49 | - |
| 6 | How APNI KHETI app help farmers? | ਆਪਣੀ ਖੇਤੀ ਐਪ ਕਿਸ ਤਰ੍ਹਾਂ ਕਿਸਾਨਾਂ ਦੀ ਮਦਦ ਕਰਦੀ ਹੈ? | अपनी खेती ऐप किसानों की किस तरह सहायता करती है ? | 2017-02-15 15:23:20 | - |
| 31 | From where the Mandi Rates are been shown on the app? | ਐਪ 'ਤੇ ਮੰਡੀ ਰੇਟ ਬਾਰੇ ਜਾਣਕਾਰੀ ਕਿਥੋਂ ਆਉਂਦੀ ਹੈ? | ऐप पर मंडी रेट के बारे में जानकारी कहाँ से आती है ? | 0000-00-00 00:00:00 | - |
| 18 | Experts on the app are paid or not? | ਐਪ 'ਤੇ ਮਾਹਿਰਾਂ ਨੂੰ ਪੈਸੇ ਦਾ ਭੁਗਤਾਨ ਕੀਤਾ ਜਾਂਦਾ ਹੈ ਜਾਂ ਨਹੀਂ? | ऐप पर माहिरों का पैसे का भुगतान किया जाता है या नहीं ? | 0000-00-00 00:00:00 | - |
| 46 | Do Apni Kheti also helps in Contract farming? | ਕੀ ਆਪਣੀ ਖੇਤੀ ਐਪ ਕੰਟਰੈਕਟ ਫਾਰਮਿੰਗ ਖੇਤੀ ਵਿੱਚ ਵੀ ਸਹਾਇਤਾ ਕਰਦਾ ਹੈ? | क्या अपनी खेती ऐप कॉन्ट्रैक्ट फार्मिंग खेती में भी सहायता करती है ? | 0000-00-00 00:00:00 | - |
| 15 | Can we get the number of experts? | ਕੀ ਅਸੀਂ ਮਾਹਿਰਾਂ ਦਾ ਨੰਬਰ ਹਾਸਿਲ ਕਰ ਸਕਦੇ ਹਾਂ? | क्या हम माहिरों का नंबर हासिल कर सकते हैं ? | 0000-00-00 00:00:00 | - |
| 40 | Can we get cash in place of merchandise? | ਕੀ ਅਸੀਂ ਤੋਹਫ਼ੇ ਦੀ ਥਾਂ 'ਤੇ ਪੈਸੇ ਪ੍ਰਾਪਤ ਕਰ ਸਕਦੇ ਹਾਂ? | क्या हम इनाम की जगह पैसे प्राप्त कर सकते हैं ? | 0000-00-00 00:00:00 | - |
| 43 | Can we edit the "our profile" info after registration? | ਕੀ ਅਸੀਂ ਰਜਿਸਟਰ ਕਰਨ ਤੋਂ ਬਾਅਦ "ਮੇਰੀ ਪ੍ਰੋਫਾਈਲ" ਜਾਣਕਾਰੀ ਨੂੰ ਸੋਧ ਸਕਦੇ ਹਾਂ? | क्या हम रजिस्टर करने के बाद "मेरी प्रोफाइल" जानकारी एडिट कर सकते हैं ? | 0000-00-00 00:00:00 | - |
| 23 | Can we delete our posted question on Apni Kheti app? | ਅਸੀਂ ਆਪਣੀ ਖੇਤੀ ਐਪ 'ਤੇ ਆਪਣੇ ਪੋਸਟ ਕੀਤੇ ਪ੍ਰਸ਼ਨ ਨੂੰ ਡਿਲੀਟ ਕਰ ਸਕਦੇ ਹਾਂ? | हम अपनी खेती ऐप पर पोस्ट किये हुए सवाल डिलीट कर सकते है ? | 0000-00-00 00:00:00 | - |
| 41 | Can we also volunteer for this initiative? | ਕੀ ਅਸੀਂ ਵੀ ਇਸ ਪਹਿਲਕਦਮੀ ਲਈ ਵਲੰਟੀਅਰ ਕਰ ਸਕਦੇ ਹਾਂ? | क्या हम इस पहल के लिए वालंटियर कर सकते हैं ? | 0000-00-00 00:00:00 | - |
| 42 | Can we also join Apni Kheti team and get paid for the work? | ਕੀ ਅਸੀਂ ਆਪਣੀ ਖੇਤੀ ਟੀਮ ਵਿੱਚ ਵੀ ਸ਼ਾਮਲ ਹੋ ਸਕਦੇ ਹਾਂ ਅਤੇ ਕੀ ਕੰਮ ਲਈ ਤਨਖਾਹ ਮਿਲੇਗੀ? | क्या हम अपनी खेती टीम में शामिल हो सकते हैं और किस काम के लिए वेतन मिलेगा ? | 0000-00-00 00:00:00 | - |
| 29 | Can I delete my posted event? | ਕੀ ਮੈਂ ਆਪਣੇ ਵੱਲੋਂ ਪੋਸਟ ਕੀਤੇ ਪ੍ਰੋਗਰਾਮ ਨੂੰ ਡਿਲੀਟ ਕਰ ਸਕਦਾ ਹਾਂ? | क्या मैं अपनी तरफ से पोस्ट किये प्रोग्राम को डिलीट कर सकता हूँ ? | 0000-00-00 00:00:00 | - |
| 13 | Can I become an expert on the app? | ਕੀ ਮੈਂ ਐਪ 'ਤੇ ਮਾਹਿਰ ਬਣ ਸਕਦਾ ਹਾਂ? | क्या मैं ऐप पर माहिर बन सकता हूँ ? | 0000-00-00 00:00:00 | - |
| 37 | Benefit of reference code? | ਰੈਫਰੈਂਸ ਕੋਡ ਦਾ ਕੀ ਲਾਭ ਹੈ? | रेफरेन्स कोड का क्या लाभ है ? | 0000-00-00 00:00:00 | - |
| 7 | Apni Kheti is government or Pvt. Ltd. Company? | ਆਪਣੀ ਖੇਤੀ ਐਪ ਸਰਕਾਰੀ ਸੰਸਥਾ ਹੈ ਜਾਂ ਪ੍ਰਾਈਵੇਟ ਲਿਮਟਿਡ ਕੰਪਨੀ? | अपनी खेती ऐप सरकारी संस्था है या प्राइवेट लिमिटेड कंपनी ? | 2017-02-15 15:26:17 | - |