Update Reply

ਗੁਰਜਿੰਦਰ ਜੀ, ਮਿਰਚਾਂ ਨੂੰ ਝੜਨ ਤੋਂ ਰੋਕਣ ਲਈ ਤੁਸੀ NAA @4 g ਨੂੰ 10-15 ml alcohol ਨਾਲ ਮਿਕ੍ਸ ਕਰ ਕੇ ਬਾਅਦ ਵਿਚ 100 ਲੀਟਰ ਪਾਣੀ ਵਿਚ ਘੋਲ ਕੇ ਇੱਕ ਏਕੜ ਤੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Attach a file