Update Reply

ਜਸਵਿੰਦਰ ਜੀ, ਤੁਸੀ 1 kg urea , 1 kg zinc sulphate ਅਤੇ 1 kg ਮੈਂਗਨੀਜ਼ ਸਲਫੇਟ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Attach a file