Update Reply

ਜਸਵੀਰ ਜੀ , ਬੂਟੇ ਪੁੱਟ ਕੇ ਧਿਆਨ ਨਾਲ ਦੇਖੋ ਕਿ ਗੋਭ ਵਿਚ ਗੁਲਾਬੀ ਸੁੰਡੀ ਦਾ ਹਮਲਾ ਤਾ ਨਹੀਂ ਹੈ , ਜੇ ਸੁੰਡੀ ਨਹੀਂ ਹੈ ਤਾ ਤੁਸੀ ਜ਼ਿੰਕ ਸਲਫੇਟ @1kg + 500g ਅਣਬੁਝਿਆ ਚੂਨਾ 200 ਲੀਟਰ ਪਾਣੀ ਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।

Attach a file