Update Reply

ਇਸ ਦੀ ਪਨੀਰੀ 20 ਮਈ ਤੋਂ ਬਾਦ ਬੀਜ ਸਕਦੇ ਹੋ | ਇਹ ਡਾਕਰ ਤੇ ਰੇਤਲੀ ਦੋਨਾਂ ਵਾਹਨਾਂ ਵਿਚ ਬੀਜ ਸਕਦੇ ਹਾਂ | ਪੰਜਾਬ ਵਿਚ ਕਾਫੀ ਕਿਸਾਨ ਇਸ ਨੂੰ ਬੀਜ ਰਹੇ ਹਨ , ਓਹਨਾ ਨੂੰ ਇਸਦੇ ਮੰਡੀਕਰਨ ਵਿਚ ਕੋਈ ਦਿੱਕਤ ਨਹੀਂ ਆਈ ਆ ਬਾਕੀ ਆਖਰੀ ਫੈਸਲਾ ਸਰਕਾਰ ਦ੍ਵਾਰਾ ਕੀਤਾ ਜਾਂਦਾ ਹੈ | ਇਸ ਨੂੰ ਬਿਮਾਰੀਆਂ ਬਹੁਤ ਘਟ ਲੱਗਦੀਆਂ ਹਨ |

Attach a file