Update Reply

ਤਰਸੇਮ ਜੀ ਹਨ ਪੌਧਿਆ ਨੂੰ ਤੁਸੀ ਵਰਮੀਕੰਪੋਸਟ ਪਾਓ ਅਤੇ ਇਸ ਤੋਂ ਇਲਾਵਾ ਜਿਹੜੀ ਇਲਾਇਚੀ ਹੈ ਉਸਦੀ ਖੇਤੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ|ਜਿਹੜਾ ਅੰਬ ਦਾ ਪੌਧਾ ਹੈ ਉਹ 3 -4 ਸਾਲ ਤਕ ਫ਼ਲ ਦੇਣਾ ਸ਼ੁਰੂ ਕਰਦਾ ਹੈ|ਜਿਹੜਾ citrus family ਹੈ ਉਹ 3 ਸਾਲ ਲੈਂਦੇ ਹਨ| ਧੰਨਵਾਦ

Attach a file