| Message | ਮੈ ਇਹ ਐਪਲੀਕੇਸਨ ਸਿਰਫ ਆਪਣੇ ਵਰਗੇ ਜੱਟ ਭਰਾਵਾ ਦੀ ਮਦਦ ਲਈ ਵਰਤਦਾ ਹਾ ।। ਮੈੰਨੂ ਕੋਈ ਉਪਲੱਬਧੀ ਜਾ ਤੁਹਾਡੀ ਇਕਸਪਰਟ ਲਿਸਟ ਚ ਆਉਣ ਦਾ ਕੋਈ ਸੌਕ ਨਹੀ ।।। ਗੱਲ ਇਹ ਹੈ ਕਿ ਤੁਹਾਡੇ ਕੁਝ ਇਕਸਪਰਟ ਗਲਤ ਦਵਾਈਆ ਜਾ ਖਾਦਾ ਵਾਰੇ ਦੱਸ ਕੇ ਆਮ ਲੋਕਾ ਦੀਆ ਜੇਬਾ ਦਾ ਨੁਕਸਾਨ ਕਰਵਾ ਰਹੇ ਆ ਤੇ ਬਾਅਦ ਚ ਉਨਾ ਦੇ ਰੀਪਲਾਈ ਵੀ ਨਹੀ ਕੀਤੇ ਜਾਦੇ ਇਹ ਬਹੁਤ ਗਲਤ ਗੱਲ ਹੈ ।। ਆਪਣੀ ਪਾਪੁਲਰਟੀ ਲਈ ਕਿਸੇ ਦੀ ਜੇਬ ਹੌਲੀ ਕਰਵਾਉਣਾ ।। ਮੈ ਜਮੀਨੀ ਪੱਧਰ ਤੇ 10 ਸਾਲ ਦਾ ਖੇਤੀਬਾੜੀ ਦਾ ਤਿਜੁਰਬਾ ਰੱਖਦਾ ਹਾ ।। ਤੁਹਾਡੇ ਕਿਤਾਬੀ ਜਾ ਸੁਣੀਆ ਸਣਾਈਆ ਗੱਲਾ ਵਾਲੇ ਇਕਸਪਰਟ ਲੋਕਾ ਨੂੰ ਗਲਤ ਗੁਆਇਡ ਕਰਦੇ ਆ । ਮੇਰੇ ਮੈਸਜ ਨੂੰ ਧਿਆਨ ਚ ਲਿਆ ਜਾਵੇ ਤੇ ਇਨਾ ਨੂੰ ਰੋਕਿਆ ਜਾਵੇ ਕਿਉਕਿ ਇਨਾ ਵਾਗ ਹੀ PAU ਵਾਲਿਆ ਇਕਸਪਰਟਸ ਦਾ ਹਾਲ ਹੈ ਇਸੇ ਕਰਕੇ ਯੂਨੀਵਰਸਟੀ ਦੇ ਮਗਰ ਬਹੁਤ ਘੱਟ ਲੋਕ ਲੱਗਦੇ ਆ । ਮੈ ਯੂਨੀਵਰਸਟੀ ਨੂੰ ਮਾੜਾ ਨਹੀ ਕਹਿ ਸਕਦਾ ਸਾਨੂੰ ਕਾਹਣ ਸਿੰਘ ਪੰਨੂ ਵਰਗਿਆ ਤੇ ਮਾਣ ਹੈ ।।। ਮੇਰੀ ਇਹੋ ਮੰਗ ਹੈ ਕਿ ਸਿਰਫ ਜਮੀਨੀ ਪੱਧਰ ਤੇ ਖੇਤੀ ਇਕਸਪਰਟ ਹੀ ਆਮ ਲੋਕਾ ਦੀ ਮਦਦ ਕਰਨ ਰੀਪਲਾਈ ਕਰਕੇ ।। ਜੇ ਲੋਕਾ ਦੇ ਖਰਚੇ ਨਾ ਘਟਵਾਏ ਤਾ ਆਮਦਨ ਕਿੱਥੋ ਵਥੇਗੀ ??? ਅਗਰ ਤੁਸੀ ਇਹਨਾ ਕਿਤਾਬੀ ਇਕਸਪਰਟਸ ਨੂੰ ਨਾ ਰੋਕਿਆ ਤਾ ਸਾਨੂੰ ਮਜਬੂਰਨ ਇਸ ਐਪਲੀਕੇਸਨ ਦੇ ਖਿਲਾਫ ਜਾਣਾ ਪਵੇਗਾ । ਕਿਉਕਿ ਮੈ ਕਿਸੇ ਵੀ ਹਾਲਤ ਚ ਜਿਮੀਦਾਰ ਭਰਾਵਾ ਨੂੰ ਗੁੰਮਰਾਹ ਨਹੀ ਹੋਣ ਦੇਵਾਗਾ ।।।। ਜਿਮੀਦਾਰਾ ਦੀ ਮਦਦ ਦਿਨ ਰਾਤ ਕਰਦੇ ਰਹਾਗਾ ਤੁਹਾਡੀ ਐਪਲੀਕੇਸਨ ਰਾਹੀ ਲੋਕਾ ਦੀ ਮਦਦ ਕਰਕੇ ਬਹੁਤ ਵਧੀਆ ਫੀਲ ਹੁੰਦਾ ।।।। ਗੁਰਪਰੀਤ ਸਿੰਘ ( 7658886855 ) |