View Contact

All Contact List

View Contact

ID6009
User0
Nameਮਨਦੀਪ ਸਿੰਘ
Emailmspohir@gmail.com
Phone9814191071
Messageਮੇਰਾ ਨਾਂ ਮਨਦੀਪ ਸਿੰਘ ਪਿੰਡ ਪੁਹੀੜ ਜ਼ਿਲਾ ਲੁਧਿਆਣਾ ਹੈ, ਮੇਰੇ ਵਿੱਦਿਅਕ ਯੋਗਤਾ ਬੀ ਕਾਮ ਅਤੇ ਗਿਆਨੀ ਹੈ , ਪੇਸ਼ੇ ਤੋਂ ਮੈਂ ਇੱਕ ਢਾਡੀ ਹਾਂ, ਪਰ ਬਾਗਬਾਨੀ ਮੇਰਾ ਸ਼ੌਕ ਹੈ, ਹਰ ਰੋਜ਼ ਸਵੇਰੇ ਉੱਠਕੇ ਇੱਕ ਘੰਟਾ ਫਲਾਂ ਫੁੱਲਾਂ ਅਤੇ ਬੂਟਿਆਂ ਦੇ ਵਿੱਚੋਂ ਕੁਦਰਤ ਨੂੰ ਨਿਹਾਰਨਾ ਮੇਰੀ ਰੂਹ ਨੂੰ ਤਸੱਲੀ ਦਿੰਦਾ ਹੈ, ਕੁਦਰਤ ਵਿੱਚ ਹੀ ਇਨਸਾਨ ਦੀ ਜ਼ਿੰਦਗੀ ਹੈ ਪਰ ਅਸੀਂ ਮਸ਼ੀਨਾਂ ਦੇ ਗੁਲਾਮ ਹੋ ਗਏ ਹਾਂ, ਕਦੇ ਬੰਦ ਕਮਰਿਆਂ ਤੋਂ ਬਾਹਰ ਨਿਕਲਕੇ ਵੇਖੀਏ ਤਾਂ ਸਹੀ, ਕਿ ਚਿੜੀਆਂ ਕਿਵੇੰ ਚਹਿਕਦੀਆਂ ਨੇ, ਫੁੱਲ ਕਿਵੇਂ ਖਿੜਦੇ ਨੇ, ਬੀਜ ਕਿੰਝ ਉੱਗਦੇ ਨੇ,ਪੰਛੀ ਕਿਵੇਂ ਉੱਡਦੇ ਨੇ, ਹਵਾ ਵਿੱਚ ਪੱਤੇ ਕਿਵੇਂ ਸਰ-ਸਰਾਉਂਦੇ ਨੇ, ਮੱਖੀਆਂ ਫੁੱਲਾਂ ਚੋਂ ਰਸ ਕਿਵੇਂ ਚੂਸਦੀਆਂ ਨੇ, ਸਾਨੂੰ ਜ਼ਿੰਦਗੀ ਜਿਊਣ ਦੀ ਜਾਂਚ ਆ ਜਾਵੇਗੀ
Created By
Last Modified By
Created Date2020-05-25 06:12:05
Last Modified Date0000-00-00 00:00:00
Created Ip
Last Modified Ip