View Contact

All Contact List

View Contact

ID2275
User0
NameNishandeep Singh Sandhu
Email
Phone8360077060
Messageਸ਼੍ਰੀਮਾਨ ਜੀ ਮੈ ਆਪਣੀ ਸਟੋਰੀ ਅਗਾਂਹਵਧੂ ਕਿਸਾਨ ਵਜੋਂ ਏਸ ਐਪ ਵਿੱਚ ਸ਼ੇਅਰ ਕਰਨਾ ਚਾਹੁੰਦਾ ਹਾਂ ਜੋ upload ਨਹੀਂ ਹੋ ਰਹੀ ਮੈ ਕਣਕ,ਝੋਨਾ, ਮਟਰ, ਮੱਕੀ, ਸਰੋਂ,ਮੂੰਗੀ , ਮਾਂਹ ਹਰੀ ਮਿਰਚ ਦੀ ਖੇਤੀ ਲੋਅ ਟਨਲ ਨਾਲ ਕਰਦਾ ਹਾਂ * ਕੇ.ਵੀ.ਕੇ ਬੂਹ ( ਤਰਨਤਾਰਨ) ਨਾਲ ਜੁੜਿਆਂ ਹੋਇਆ ਹਾਂ * ਪੀ.ਏ.ਯੂ ਕਿਸਾਨ ਕਲੱਬ ਦਾ ਮੈਂਬਰ ਵੀ ਹਾਂ * Eco Sikh Society ਦਾ ਮੈਂਬਰ ਵੀ ਹਾਂ 1) ਡੇਅਰੀ ਵਿਕਾਸ ਵਿਭਾਗ ਦੇ ਡੇਅਰੀ ਸਿਖਲਾਈ ਅਤੇ ਵਿਸਤਾਰ ਕੇਂਦਰ ਤੋਂ 15 ਦਿਨ ਦੀ ਡੇਅਰੀ ਸਿਖਲਾਈ ਪ੍ਰਾਪਤ ਕੀਤੀ (16/4/2012 - 30/4/2012) 2 Organic Vegetable Production ਦੀ ਟਰੇਨਿੰਗ ਕੇ.ਵੀ.ਕੇ ਬੂਹ ਤੋਂ ਪ੍ਰਾਪਤ ਕੀਤੀ ( 24 ਜਨਵਰੀ 2019 ਤੋਂ 30 ਜਨਵਰੀ 2019) 3) CEV Kartarpur ( ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ) An Indo-Israel Project under MIDH ਤੋਂ ਤਿੰਨ ਦਿਨਾਂ ਦੀ ਟਰੇਨਿੰਗ (26-28 February 2019) 4) Seed Production Of Curcurbits Vegetables ਦੀ ਟਰੇਨਿੰਗ ਕੇ.ਵੀ.ਕੇ ਬੂਹ (ਤਰਨਤਾਰਨ) ਤੋਂ 11/3/19- 15/3/19 ਤੱਕ ਪ੍ਰਾਪਤ ਕੀਤੀ ਕਿਰਪਾ ਕਰਕੇ ਮੇਰੀ ਬੇਨਤੀ ਪਰਵਾਨ ਕੀਤੀ ਜਾਵੇ
Created By
Last Modified By
Created Date2019-03-26 23:05:47
Last Modified Date0000-00-00 00:00:00
Created Ip
Last Modified Ip