ਰੁੱਖ ਦੇ ਤਣੇ ਉੱਤੇ ਤਾਜ਼ੇ ਗੋਬਰ ਦਾ ਲੇਪ ਲਗਾਉਣ ਦੇ ਫਾਇਦੇ

ਵਰਖਾ ਜਾਂ ਮਾਨਸੂਨ ਦੇ ਖਤਮ ਹੋਣ ਤੋਂ ਬਾਅਦ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਫੰਗਸ ਅਤੇ ਬਿਮਾਰੀ ਪੈਦਾ ਕਰਨ ਵਾਲੇ ਕੀੜੇ ਬਹੁਤ ਜ਼ਿਆਦਾ ਫੈਲਦੇ ਹਨ। ਇਹ ਕੀੜੇ ਤਣੇ ਦੇ ਸੱਕ ਦੇ ਸੁਰਾਖਾਂ ਰਾਹੀਂ ਅੰਦਰ ਚਲੇ ਜਾਂਦੇ ਹਨ, ਜਿਸ ਨਾਲ ਰੁੱਖ ਨੁਕਸਾਨੇ ਜਾਂਦੇ ਹਨ।

गोबर

ਇਸ ਸਥਿਤੀ ਨਾਲ ਨਿਪਟਣ ਲਈ ਮਈ, ਅਕਤੂਬਰ ਅਤੇ ਜਨਵਰੀ ਮਹੀਨੇ ਵਿੱਚ ਤਿੰਨ ਵਾਰੀ ਦੇਸੀ ਗਾਂ ਦੇ ਗੋਬਰ ਦਾ ਲੇਪ ਤਣੇ ‘ਤੇ ਲਾ ਦਿਓ। ਇਸ ਲਈ ਤਾਜ਼ਾ ਗੋਬਰ ਲਓ, ਉਸ ਵਿੱਚ ਗਊ-ਮੂਤਰ ਦੀ ਇੰਨੀ ਮਾਤਰਾ ਪਾਓ ਕਿ ਉਹ ਘੋਲ ਬਣ ਜਾਵੇ। ਘੋਲ ਬਣਾ ਕੇ ਉਸ ਨੂੰ ਤਣੇ ‘ਤੇ ਲਾ ਦਿਓ। ਜਿਸ ਨਾਲ ਤਣੇ ਦਾ ਸੱਕ ਉਛਲਦਾ ਨਹੀਂ ਅਤੇ ਰੁੱਖ ਬਿਮਾਰੀ-ਮੁਕਤ ਹੋ ਜਾਂਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ