ਜਾਣੋ ਝੋਨੇ ਦੇ ਭੁਰੜ ਰੋਗ ਅਤੇ ਇਸਦੀ ਰੋਕਥਾਮ ਬਾਰੇ

ਬੂਟੇ ਦੇ ਵਿਕਾਸ ਸਮੇਂ, ਸਲੇਟੀ ਰੰਗ ਦੇ ਧੱਬੇ ਜਿਨ੍ਹਾਂ ਦੀ ਕਿਨਾਰੀਆਂ ਭੂਰੇ ਰੰਗ ਦੀਆਂ ਹੁੰਦੀਆਂ ਹਨ, ਪੱਤਿਆਂ ਉੱਤੇ ਪੈ ਜਾਂਦੇ ਹਨ। ਇਸ ਨਾਲ ਭੂਰੇ ਰੰਗ ਦੇ ਦਾਗ ਮੁੰਝਰਾਂ ਦੇ ਮੁੱਢ ਤੇ ਪੈ ਜਾਂਦੇ ਹਨ ਅਤੇ ਮੁੰਝਰਾਂ ਹੇਠਾ ਵੱਲ ਝੁੱਕ ਜਾਂਦੀਆਂ ਹਨ।

Blast-of-Rice
ਇਸਦੀ ਰੋਕਥਾਮ ਲਈ ਐਮੀਸਟਾਰ ਟਾਪ 200 ਮਿ.ਲੀ. ਜਾਂ ਇੰਡੋਫ਼ਿਲ ਜ਼ੈਡ -78, 75 ਡਬਲਯੂ ਪੀ 500 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ 2 ਛਿੜਕਾਅ ਕਰੋ। ਪਹਿਲਾ ਛਿੜਕਾਅ ਬੂਟੇ ਦੇ ਪੂਰਾ ਜਾੜ ਮਾਰਨ ਸਮੇਂ ਅਤੇ ਦੂਜਾ ਨਿਸਰਨ ਵੇਲੇ ਛਿੜਕਾਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ